ਹੁਣ America ਦੇ 17 ਸੂਬਿਆਂ ਦੇ ਸਕੂਲਾਂ 'ਚ ਪੜ੍ਹਾਇਆ ਜਾਵੇਗਾ ਸਿੱਖ ਧਰਮ | America News |OneIndia Punjabi

2023-04-21 0

ਯੂਟਾ ਅਤੇ ਮਿਸੀਸਿਪੀ ਤੋਂ ਬਾਅਦ ਵਰਜੀਨੀਆ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ, ਜਿਥੇ ਸਕੂਲੀ ਪਾਠਕ੍ਰਮ ਵਿੱਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਹੈ। ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਵੀਰਵਾਰ ਨੂੰ ਸਿੱਖਣ ਦੇ ਨਵੇਂ ਇਤਿਹਾਸ ਅਤੇ ਸਮਾਜਿਕ ਵਿਗਿਆਨ ਮਿਆਰਾਂ ਦੇ ਹੱਕ ਵਿੱਚ ਵੋਟ ਦਿੱਤੀ, ਜਿਸ ਵਿੱਚ ਪਹਿਲੀ ਵਾਰ ਸਿੱਖ ਧਰਮ ਸ਼ਾਮਲ ਹੈ।
.
Now Sikh religion will be taught in schools of 17 states of America.
.
.
.
#americanews #americaschool #sikhism
~PR.182~

Videos similaires